Old punjab Unknown 05:20 No comments ਗਵਾਚੇ ਸ਼ਬਦ ਨਾ ਮੈਂ ਕੋਈ ਸ਼ਾਯਰ ਹ ਨਾ ਹੋ ਕਵੀ ਕੋਈ ਮਹਾਨ ਨਾ ਹੀ ਸਿਖੇਯਾ ਮੈਂ ਕਿਸੇ ਤੋ ਨਾ ਮੈਂ ਲਿਖਣ ਦਾ ਗਯਾਨ ਚੂਕੇਯਾ ਕਦਮ ਪਹਿਲਾ ਦਿਲ ਨੂ ਫ੍ਰੋਲਾਂ ਦਾ ਦਿਲ ਵੇਲ ਸ਼ਬਦਾ ਨੂ ਕਲਾਮ ਰਾਹੀ ਬੋਲਣ ਦਾ ਚੁਕੀ ਮੈਂ ਕਾਪੀ ਫਾਡੀ ਸੀ ਕਲਾਮ ਜਦ ਭੋਰਾ ਬ ਨਾ ਸੀ ਮੈਨੂ ਸ਼ਬਦਾ ਦਾ ਇਲਮ ਜਦ ਲੈਕੇ ਨਾ ਰੱਬ ਦਾ ਸ਼ੁਰੂਆਤ ਕਰਟੀ ਦੁਲਦੇ ਜਜ਼ਬਾਤਾ ਦੀ ਚਿਲ੍ਮ ਭਾਰਤੀ ਹੋਲੀ ਹੋਲੀ ਸ਼ਬਦਾ ਨਾਲ ਸਾਂਝ ਪਈ ਗਾਯੀ ਸੋਚ ਜੋ ਸੀ ਪਹਿਲਾ ਖੋਰੇ ਕੀਤੇ ਰਿਹ ਗਾਯੀ. ਬੱਜੀ ਸੀਨੇ ਚੋਟ ਅੱਜ ਪਹਿਲੀ ਬਾਰ ਸੀ ਲਿਖੇ ਹੋਏ ਤੱੋਟੇ ਕੋਈ ਗਯਾ ਖਿਲਾਰ ਸੀ ਚਾਹੁੰਦਾ ਮੰਨ ਇਸਨੂ ਕੋਈ ਸਾਧ ਮਿਲ ਜਾਏ ਸਾਚੀ ਰੂਹ ਨੂ ਮਿਲੌਂ ਵਾਲਾ ਸਾਤ ਮਿਲ ਜਾਏ ਕਾਜ਼ੀ ਨੂ ਮੰਨਾ ਯਾ ਮੈਂ ਜੋਗਿਯਨ ਨੂ ਮੰਨਾ ਕ੍ੜਾ ਉਪਰਾਲੇ ਡੋਰੀ ਪਿਪੱਲਾਂ ਨੂ ਬਨਣਾ ਲਿਖ ਰਿਹਾ ਜ਼ਿਸ੍ਮ ਤੇ ਰੂਹ ਮੇਰੀ ਬੋਲਦੀ ਦਿਲ ਵਾਲੀ ਕੁੰਡੀ ਏ ਕਲਾਮ ਪਯੀ ਖੋਲਦੀ ਬਖਸ਼ੀ ਮੇਰੇ ਦਾਟੇਯਾ ਜੇ ਕੋਈ ਕਸੂਰ ਹੋ ਗਯਾ ਤੇਰੇ ਦਿਤੇ ਹੁਕਮਾ ਤੋ ਜੇ ਡੋਰ ਹੋ ਗਯਾ ਬਕਸ਼ਨਰ ਹੈ ਤੂ ਸੁਨੇਯਾ ਮੈਂ ਹ੍ਜਾਰਾ ਤੋ ਸੂਫੀ ਸੰਤਾ ਪੱਤੇ ਮੌਸਮ ਤੇ ਬਾਹਰਾ ਤੋ ਬਕਸ਼ ਦੇ ਗੁਨਾਹ ਮੇਰੇ ਜੋ ਬ ਮੈਂ ਕ੍ਮਾਏ ਨੇ Share This: Facebook Twitter Google+ Stumble Digg Email ThisBlogThis!Share to XShare to Facebook
0 comments:
Post a Comment
Mera sohna punjab website